Canada ‘ਚ ਸਿੱਖ ਮੁੰਡੇ ਨੇ ਪਿਤਾ ਨਾਲ ਕਰ'ਤਾ ਕਾਂਡ! ਕਾਰਾ ਸੁਣਕੇ ਹੋ ਜਾਓਗੇ ਹੈਰਾਨ |OneIndia Punjabi

2024-02-12 0

ਕੈਨੇਡਾ ਵਿੱਚ ਇੱਕ ਭਾਰਤੀ ਲੜਕੇ ਵੱਲੋਂ ਆਪਣੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੈਨੇਡੀਅਨ ਸੂਬੇ ਓਨਟਾਰੀਓ ਵਿੱਚ ਇੱਕ ਘਰ ਵਿੱਚ ਆਪਣੇ ਪਿਤਾ ਦਾ ਕਤਲ ਕਰਨ ਤੋਂ ਬਾਅਦ ਭੱਜਣ ਵਾਲੇ ਭਾਰਤੀ ਮੂਲ ਦੇ 22 ਸਾਲਾ ਲੜਕੇ ਸੁਖਰਾਜ ਚੀਮਾ ਦੀ ਪੁਲਿਸ ਭਾਲ ਕਰ ਰਹੀ ਹੈ। ਸੁਖਰਾਜ ਚੀਮਾ ਫਰਸਟ ਡਿਗਰੀ ਕਤਲ ਦੇ ਮਾਮਲੇ ਵਿੱਚ ਲੋੜੀਂਦਾ ਹੈ।ਸੁਖਰਾਜ ਚੀਮਾ ਦੀ ਫੋਟੋ ਜਾਰੀ ਕਰਦਿਆਂ, ਹੈਮਿਲਟਨ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਧਿਕਾਰੀਆਂ ਨੂੰ 10 ਫਰਵਰੀ ਨੂੰ ਸ਼ਾਮ 7:40 ਵਜੇ ਟ੍ਰੈਫਲਗਰ ਡਰਾਈਵ ਅਤੇ ਮਡ ਸਟ੍ਰੀਟ ਨੇੜੇ ਇੱਕ ਘਰ ਵਿੱਚ ਬੁਲਾਇਆ ਗਿਆ ਸੀ, ਜਿੱਥੇ ਹੈਮਿਲਟਨ ਦੇ ਕੁਲਦੀਪ ਸਿੰਘ (56) ਦੀ ਮੌਤ ਹੋ ਗਈ ਸੀ।
.
In Canada, a Sikh boy committed an incident with his father! You will be surprised to hear the story.
.
.
.
#canadanews #sikhboy #punjabnews
~PR.182~

Videos similaires